ਐਸ. ਸੀ ਕੈਟਾਗਿਰੀ ਲਈ ਫੀਸ ਵੇਰਵਾ :
2000/- ਪ੍ਰਤੀ ਸਮੈਸਟਰ + ਡਾ. ਅੰਬੇਡਕਰ ਸਕਾਲਰਸ਼ਿਪ
ਜਰਨਲ ਅਤੇ ਬੀ ਸੀ ਕੈਟਾਗਿਰੀ ਲਈ ਫੀਸ ਵੇਰਵਾ
ਉਪਰ
ਲਿਖੇ
ਸਾਰੇ
ਕੋਰਸਾਂ
ਵਿੱਚ
ਦਾਖਲਾ
ਲੈਣ
ਤੇ
ਲਾਇਬ੍ਰੇਰੀ ਤੋਂ
ਕਿਤਾਬਾਂ ਅਤੇ
ਹੋਰ
ਸਟੱਡੀ
ਮਟੀਰੀਅਲ ਮਿਲੇਗਾ
|
ਪੇਪਰ
ਦਸੰਬਰ 2025
ਅਤੇ
ਮਈ 2026 ਚ
ਹੋਣਗੇ
ਪੇਪਰ ਸੈਂਟਰ : ਪ੍ਰੋਵੀਜਨਲ ਪ੍ਰੀਖਿਆ ਕੇਂਦਰਾਂ ਦੀ ਸੂਚੀ
B.A./B.Com ਲਈ: ਅਬੋਹਰ, ਬੁਲ੍ਹੋਵਾਲ, ਚੰਡੀਗੜ੍ਹ, ਡਾਖਾ, ਦਸੂਆ, ਧਰਮਕੋਟ, ਧੁਦੀਕੇ, ਦੌਰਾਹਾ, ਫਾਜ਼ਿਲਕਾ, ਫਿਰੋਜ਼ਪੁਰ ਛਾਵਣੀ, ਫਿਰੋਜ਼ਪੁਰ ਸ਼ਹਿਰ, ਗੜ੍ਹਦੀਵਾਲਾ, ਗੜ੍ਹਸ਼ੰਕਰ, ਗਿੱਦੜਬਾਹਾ, ਗੁਰੂਸਰ-ਸੁਧਾਰ , ਗੁਰੂ ਤੇਗ ਬਹਾਦਰ ਗੜ੍ਹ, ਹਰਿਆਣਾ (ਹੁਸ਼ਿਆਰਪੁਰ), ਹੁਸ਼ਿਆਰਪੁਰ, ਜਗਰਾਓਂ, ਜਲਾਲਾਬਾਦ, ਕੰਧਾਲਾ ਜੱਟਾਂ, ਕਰਮਸਰ (ਰੜਾ ਸਾਹਿਬ), ਖੰਨਾ, ਕਿਲੀਆਂਵਾਲੀ, ਲੋਪੋਂ (ਲੜਕੀਆਂ ਲਈ), ਲੁਧਿਆਣਾ, ਮਹਿਲਪੁਰ, ਮਲੋਟ ਮੰਡੀ, ਮਿਆਨੀ (ਹੁਸ਼ਿਆਰਪੁਰ), ਮੋਗਾ, ਮੁਕੇਰੀਆ, ਮੁਕਤਸਰ, ਨਰੰਗਵਾਲ, ਪੋਜੇਵਾਲ, ਰਾਇਕੋਟ (ਲੜਕੀਆਂ ਲਈ), ਸਮਰਾਲਾ, ਸਿੱਧਸਰ (SDH), ਸਿਧਵਾਂ ਖੁਰਦ (ਲੜਕੀਆਂ ਲਈ), ਸੁਖਾਨੰਦ (ਮੋਗਾ), ਤਲਵਾਰਾ (ਹੁਸ਼ਿਆਰਪੁਰ), ਟਾਂਡਾ ਉੜਮੂਰ, ਜ਼ੀਰਾ।
B.Lib. Science ਲਈ: ਚੰਡੀਗੜ੍ਹ, ਫਿਰੋਜ਼ਪੁਰ, ਹੁਸ਼ਿਆਰਪੁਰ, ਲੁਧਿਆਣਾ, ਮੁਕਤਸਰ।
Advanced Diploma/Certificate Courses ਲਈ: ਚੰਡੀਗੜ੍ਹ, ਲੁਧਿਆਣਾ।
B.Ed. ਲਈ: ਅਬੋਹਰ, ਚੰਡੀਗੜ੍ਹ, ਫਿਰੋਜ਼ਪੁਰ, ਗੁਰਸਰ-ਸੂਧਰ, ਹੁਸ਼ਿਆਰਪੁਰ, ਲੋਪੋਂ, ਲੁਧਿਆਣਾ, ਮੋਗਾ, ਮੁਕਤਸਰ, ਸਿਧਵਾਂ ਖੁਰਦ, ਰੇਲ ਮਾਜਰਾ, ਢੁੱਡੀਕੇ।
M.A. ਲਈ: (i) Public Administration: ਚੰਡੀਗੜ੍ਹ, ਲੁਧਿਆਣਾ।
(ii) ਹੋਰ ਵਿਸ਼ੇ:
ਅਬੋਹਰ,
ਚੰਡੀਗੜ੍ਹ, ਫਿਰੋਜ਼ਪੁਰ ਸ਼ਹਿਰ,
ਗੁਰਸਰ-ਸੂਧਰ, ਹੁਸ਼ਿਆਰਪੁਰ, ਜਗਰਾਓਂ,
ਕਰਮਸਰ
(ਰਾੜਾ ਸਾਹਿਬ ਸਾਹਿਬ),
ਲੁਧਿਆਣਾ, ਮੁਕਤਸਰ,
ਸਿਧਵਾਂ
ਖੁਰਦ
(ਲੜਕੀਆਂ
ਲਈ),
ਟਾਂਡਾ
ਉੜਮੂਰ।
M.Com. ਲਈ: ਅਬੋਹਰ, ਚੰਡੀਗੜ੍ਹ, ਦਸੂਆ, ਫਿਰੋਜ਼ਪੁਰ, ਹੁਸ਼ਿਆਰਪੁਰ, ਖੰਨਾ, ਲੁਧਿਆਣਾ, ਮੁਕਤਸਰ, ਮੁਕੇਰੀਆ, ਮੋਗਾ।
MBA ਲਈ: ਚੰਡੀਗੜ੍ਹ, ਲੁਧਿਆਣਾ, ਹੁਸ਼ਿਆਰਪੁਰ, ਮੋਗਾ, ਮੁਕਤਸਰ, ਫਿਰੋਜ਼ਪੁਰ।
ਦਾਖਲੇ ਲਈ ਸੰਪਰਕ ਕਰੋ : 📞7508949933 👉 ਦਾਖਲੇ ਲਈ ਇੱਥੇ ਕਲਿੱਕ ਕਰੋ
ਮਾਸਟਰ ਕੰਪਿਊਟਰ ਪੁਆਇੰਟ ਗੁਰੂਸਰ, ਤਹਿਸੀਲ ਗਿੱਦੜਬਾਹਾ, ਜਿਲਾ ਸ਼੍ਰੀ ਮੁਕਤਸਰ ਸਾਹਿਬ, ਭਾਰਤ, ਪਿੰਨ ਕੋਡ 152112
No comments:
Post a Comment